ਪੰਜਾਬ ਸਕੱਤਰੇਤ ਦੀ ਕੰਨਟੀਨ ਵਿੱਚ ਅੱਜ ਤੋਂ ਮਿਲਣਗੇ ਦਹੀ ਨਾਲ ਪਰੌਠੇ

aloo paratha

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਦਫ਼ਤਰੀ ਸਮਾਂ ਬਦਲਣ ਦੀ ਬੇਮਿਸਾਲ ਲੋਕ-ਪੱਖੀ ਪਹਿਲਕਦਮੀ ਨਾਲ ਸੂਬੇ ਵਿੱਚ ‘ਨਵੇਂ ਯੁੱਗ ਦਾ ਆਗਾਜ਼’ ਹੋਇਆ ਹੈ, ਜਿਸ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਬਚਣ ਦੇ ਨਾਲ-ਨਾਲ 2 ਮਈ ਤੋਂ 15 ਜੁਲਾਈ ਤੱਕ ਲਗਭਗ 40-45 ਕਰੋੜ ਰੁਪਏ ਦੀ ਵੀ ਬੱਚਤ ਹੋਵੇਗੀ।

ਪੰਜਾਬ ਸਕੱਤਰੇਤ ਦੀ ਕੰਨਟੀਨ ਵਿੱਚ ਅੱਜ ਤੋਂ ਮੁਲਾਜਮਾਂ ਨੂੰ ਬਰੇਕਫਾਸਟ ਵਿੱਚ ਮਿਲਣਗੇ ਦਹੀ ਨਾਲ ਪਰਾਠੇ, ਇਸ ਤੋਂ ਪਹਿਲਾ ਕੰਨਟੀਨ ਵਿਚ ਸਿਰਫ ਲੰਚ ਹੀ ਮਿਲਦਾ ਸੀ। ਬਰੇਕਫਾਸਟ 8.30 ਤੋਂ 9.30 ਤੱਕ ਮਿਲੇਗਾ।

ਹੋਰ ਖ਼ਬਰਾਂ :-  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬਾਈਕਾਟ ਦੇ ਰੁਖ਼ ਦੀ ਪੁਸ਼ਟੀ ਕੀਤੀ, ਪੁਸ਼ਟੀ ਕੀਤੀ ਕਿ ਪਾਕਿਸਤਾਨੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਵਿਰੁੱਧ ਨਹੀਂ ਖੇਡੇਗੀ

Leave a Reply

Your email address will not be published. Required fields are marked *