ਪੰਜਾਬ ਸਰਕਾਰ ਵੱਲੋਂ ਸਟੇਟ ਸਰਵਿਸਿਜ਼ ਗਰੁੱਪ ਸੀ ਅਤੇ ਡੀ ਪਾਲਿਸੀ ਵਿੱਚ ਤਰਸਯੋਗ ਆਧਾਰ ਤੇ ਨਿਯੁਕਤੀ ਸਬੰਧੀ Adopted Daughters ਨੂੰ ਪਰਿਵਾਰ ਦੀ ਪਰਿਭਾਸ਼ਾ ਵਿੱਚ ਸ਼ਾਮਲ ਕੀਤਾ ਗਿਆ।

ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਆਪਣੇ ਪੱਤਰ ਨੰ: 17/12/2023-4PP2(1PP2)/38 dated 29-01-2024 ਰਾਹੀਂ  ਪੰਜਾਬ ਸਰਕਾਰ ਦੀਆਂ ਹਦਾਇਤਾਂ ਨੰ; 11/105/98-4PP2/14420 dated 21-11-2002 ਵਿੱਚ ਪੈਰਾਂ 3 ਦੇ ਨੋਟ 1 (ਸੀ) ਵਿੱਚ ਸੋਧ ਕੀਤੀ ਗਈ ਹੈ ਅਤੇ ਹੁਣ (c) Daughters (Including Adopted Daughters); ਨੂੰ Dependent Family Member ਦੀ ਪਰਿਭਾਸ਼ਾ ਵਿੱਚ ਸ਼ਾਮਲ ਕੀਤਾ ਗਿਆ ਹੈ।

Download Copy of Notification/Order/Letter:-

ਹੋਰ ਖ਼ਬਰਾਂ :-  ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਿਰਾਸਤੀ ਮੇਲੇ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ : ਜਸਪ੍ਰੀਤ ਸਿੰਘ

regarding grant of Compassionate appointment in the State Services Group C and D Policy

Click to Download Letter: 17/12/2023-4PP2(1PP2)/38 dated 29-01-2024

Leave a Reply

Your email address will not be published. Required fields are marked *