Breaking News:- ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਭੂਚਾਲ ਦੇ ਝਟਕੇ

ਚੰਡੀਗੜ੍ਹ, ਪੰਜਾਬ ਅਤੇ ਦਿੱਲੀ ਦੇ ਨੇੜੇ ਦੇ ਇਲਾਕਿਆ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਬਾਅਦ ਦੁਪਹਿਰ 02:53 ਤੇ ਆਇਆ। ਭੂਚਾਲ ਦਾ ਕੇਂਦਰ ਨੇਪਾਲ ਰਿਹਾ। ਨੇਪਾਲ ਵਿੱਚ 2 ਵਜੇਂ ਦੇ ਕਰੀਬ ਭੂਚਾਲ ਆਇਆ। ਪੰਜਾਬ ਵਿੱਚ ਭੂਚਾਲ ਦੀ ਤੀਵਰਤਾ 6.2 ਸੀ। ਇਸ ਨਾਲ ਹਲੇ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀ ਆਈ।

ਹੋਰ ਖ਼ਬਰਾਂ :-  ਈਡੀ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀਆਂ ਜਾਇਦਾਦਾਂ 'ਤੇ ਛਾਪੇਮਾਰੀ ਕੀਤੀ, ₹33 ਲੱਖ ਦੀ ਨਕਦੀ ਜ਼ਬਤ ਕੀਤੀ

Leave a Reply

Your email address will not be published. Required fields are marked *