Transfer:- IAS & PCS ਦੇ ਤਬਾਦਲੇ- ਪੜ੍ਹੋਂ ਹੁਕਮ

Punjab Govt

IAS-PCS Transfers: ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ PCS ਦੇ ਤਬਾਦਲੇ ਕੀਤੇ ਗਏ ਹਨ। ਇਕ IAS ਅਤੇ PCS ਅਧਿਕਾਰੀਆਂ ਨੂੰ ਨਵੀਆਂ ਜਿੰਮੇਵਾਰੀਆਂ ਸੋਪੀਆਂ ਗਈਆ ਹਨ। 2020 ਬੈਚ ਦੇ ਆਈਏਐਸ ਨਿੱਕਾਸ ਕੁਮਾਰ ਦਾ ਫਾਜ਼ਿਲਕਾ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਨਿਕਾਸ ਕੁਮਾਰ ਨੂੰ ਹੁਣ ਅੰਮ੍ਰਿਤਸਰ ਵਿੱਚ ਐਸ.ਡੀ.ਐਮ. ਜਦੋਂ ਕਿ 2023 ਬੈਚ ਦੇ ਪੀ.ਸੀ.ਐਸ ਅਧਿਕਾਰੀ ਵਿਪਨ ਭੰਡਾਰੀ ਨੂੰ ਫਾਜ਼ਿਲਕਾ ਦੇ ਐਸ.ਡੀ.ਐਮ. ਲਗਾਇਆ ਗਿਆ।

ਹੋਰ ਖ਼ਬਰਾਂ :-  'ਯੁੱਧ ਨਸ਼ਿਆਂ ਵਿਰੁੱਧ’ ਦੇ 302ਵੇਂ ਦਿਨ ਪੰਜਾਬ ਪੁਲਿਸ ਵੱਲੋਂ 3 ਕਿਲੋ ਹੈਰੋਇਨ ਸਮੇਤ 97 ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *