ਮਾਲਦੀਵ ਤੇ ਵਰਸਿਆ ਲੋਕਾਂ ਦਾ ਗੁੱਸਾ, ਭਾਰਤੀ ਲੋਕਾਂ ਨੇ 8000 ਤੋਂ ਜ਼ਿਆਦਾ ਹੋਟਲ ਬੁੱਕਿੰਗ , 2500 ਫਲਾਈਟ ਟਿਕਟ ਕੈਂਸਿਲ ਕੀਤੀਆਂ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਤੋਂ ਬਾਅਦ, ਭਾਰਤੀ ਕੰਪਨੀ Easy My Trip ਨੇ  ਭਾਰਤ ਤੋਂ ਮਾਲਦੀਵ ਦੀਆਂ ਸਾਰੀਆਂ ਹੀ ਉਡਾਣਾ ਰੱਦ ਕਰ ਦਿੱਤੀਆਂ।

Easy My Trip ਦੇ ਸਹਿ ਸੰਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਨਿਸ਼ਾਤ ਪੱਟੀ ਨੇ, ਬਰਖਾਸਤ ਕੀਤੇ ਗਏ ਮਾਲਦੀਪ ਦੇ ਮੰਤਰੀ ਵੱਲੇਂ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਰੀਆਂ ਟਰੈਵਲ ਕੰਪਨੀਆਂ ਦੇਸ਼ ਦੇ ਸਨਮਾਨ ਦੇ ਨਾਲ ਖੜੀਆਂ ਹਨ, ਇਸ ਲਈ ਮਾਲਦੀਪ ਦੀਆਂ ਸਾਰੀਆਂ ਹੀ ਉਡਾਣਾ ਨੂੰ ਰੱਦ ਕਰ ਦਿੱਤਾ ਗਿਆ ਹੈ।

ਹੋਰ ਖ਼ਬਰਾਂ :-  ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਰੀਬ 70 ਫੀਸਦੀ ਦੀ ਕਮੀ ਆਈ

Boycott Maldives ਮੌਜੂਦਾ ਹਲਾਤਾ ਨੂੰ ਦੇਖਦੇ ਹੋਏ ਕਾਫੀ ਟ੍ਰੈਡ ਤੇ ਚਲ ਰਿਹਾ ਹਾ, ਹਲਾਤਾ ਨੂੰ ਦੇਖਦੇ ਹੋਏ ਹਜਾਰਾ ਟਿੱਕਟਾ ਕੈਸਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਅਨੁਸਾਰ 800 ਮਾਲਦੀਪ ਦੇ ਹੋਟਲਾ ਦੀ ਬੁੱਕਿੰਗ ਅਤੇ 2500 ਫਲਾਈਟ ਟਿਕਟਾ ਕੈਸਲ ਕੀਤੀ ਜਾ ਚੁੱਕੀਆਂ ਹਨ।

dailytweetnews.com

Leave a Reply

Your email address will not be published. Required fields are marked *