Big Breaking News:-  ਮਥੁਰਾ ਰੇਲਵੇ ਸਟੇਸ਼ਨ ‘ਤੇ ਵਾਪਰਿਆ ਵੱਡਾ ਹਾਦਸਾ

ਮਥੁਰਾ ਰੇਲਵੇ ਸਟੇਸ਼ਨ ਤੇ ਅੱਧੀ ਰਾਤ ਨੂੰ ਕੰਮ ਦੁਰਘਟਨਾ ਵਾਪਰੀ ਜਿਸ ਵਿਚ ਡਰਾਈਵਰ ਨੇ ਬ੍ਰੇਕ ਦੀ ਜਗ੍ਹਾ ਗਲਤੀ ਨਾਲ ਦਬਾ ਦਿੱਤਾ ਐਕਸੀਲੇਟਰ। ਰੇਲ ਪਟੜੀ ਤੋਂ ਉਤਰ ਗਈ ਅਤੇ ਪਲੇਟਫਾਰਮ ਤੇ ਚੜ ਗਈ।

ਇਹ ਘਟਨਾ ਰਾਤ 10 ਵਜੇ ਦੀ ਸ਼ਟਲ (Local) ਰੇਲ ਗੱਡੀ ਨਵੀਂ ਦਿੱਲੀ ਤੋਂ ਮਥੁਰਾ ਪਹੁੰਚੀ ਸੀ। ਇੱਥੇ ਸਵਾਰੀਆਂ ਰੇਲ ਗੱਡੀ ਤੋਂ ਉਤਰ ਚੁੱਕੀਆਂ ਸਨ। ਸੂਤਰਾ ਤੋਂ ਪਤਾ ਲੱਗਿਆ ਕਿ ਡਰਾਇਵਰ ਨੇ ਸ਼ਰਾਬ ਪਿੱਤੀ ਹੋਈ ਸੀ. ਅਤੇ ਰੇਲ ਵਿੱਚ Mobile Use ਕਰ ਰਿਹਾ ਸੀ। ਰੇਲ ਵਿੱਚ ਕੋਈ ਨਹੀ ਸੀ।

ਹੋਰ ਖ਼ਬਰਾਂ :-  ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਬੀ.ਡੀ.ਪੀ.ਓ. ਗ੍ਰਿਫ਼ਤਾਰ

ਕੋਈ ਜਾਨੀ ਨੁਕਸਾਨ ਨਹੀ ਹੋਇਆ।  ਰੇਲ ਗੱਡੀ ਨੂੰ ਸ਼ਟਰਿੰਗ ਤੇ ਬੰਦ ਕਰਕੇ ਉਸ ਨੂੰ ਖੜ੍ਹਾ ਕਰਨਾ ਸੀ। ਡਰਾਈਵਰ ਨੇ ਰੇਲ ਗੱਡੀ ਨੂੰ ਰੋਕਣ ਲਈ ਬ੍ਰੇਕ ਲਗਾਉਣੀ ਸੀ ਪਰ ਗਲਤੀ ਨਾਲ ਐਕਸੀਲੇਟਰ ਦੱਬਿਆ ਗਿਆ। ਡਰਾਇਵਰ ਨੂੰ Suspend ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *