ਨਿਊਜਰਸੀ ਵਿੱਚ ਬਣਿਆ ਮੰਦਿਰ, ਭਾਰਤ ਤੋਂ ਬਾਹਰ ਬਣੇ ਦੁਨੀਆ ਦੇ ਦੂਜਾ ਸਭ ਤੋਂ ਵੱਡਾ ਮੰਦਰ

ਨਿਊਜਰਸੀ ਵਿੱਚ ਹਿੰਦੂ ਮੰਦਰ ਬਣਿਆ ਅਤੇ ਇਹ ਭਾਰਤ ਤੋਂ ਬਾਹਰ ਬਣੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਹਿੰਦੂ ਮੰਦਰ ਹੈ। ਇਸ ਮੰਦਰ ਦਾ ਨਿਊਜਰਸੀ ਵਿਚ 8 ਅਕਤੂਬਰ ਨੂੰ ਉਦਘਾਟਨ ਕੀਤਾ ਜਾਵੇਗਾ। ਨਿਊਯਾਰਕ ਵਿੱਚ ਟਾਈਮਜ਼ ਸਕੁਏਅਰ ਤੋਂ ਲਗਭਗ 60 ਮੀਲ ਦੱਖਣ ਵਿੱਚ ਅਤੇ ਵਾਸ਼ਿੰਗਟਨ, ਡੀ.ਸੀ. ਤੋਂ ਲਗਭਗ 180 ਮੀਲ ਉੱਤਰ ਵਿੱਚ ਸਥਿਤ ਨਿਊ ਜਰਸੀ ਦੇ ਰੋਬਿਨਸਵਿਲੇ ਟਾਊਨਸ਼ਿਪ ਵਿਚ BAPS (ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ) ਸਵਾਮੀਨਰਾਇਣ ਅਕਸ਼ਰਧਾਮ ਮੰਦਿਰ ਦਾ ਨਿਰਮਾਣ 2011 ਵਿੱਚ ਸ਼ੁਰੂ ਹੋਇਆ ਸੀ।

ਹੋਰ ਖ਼ਬਰਾਂ :-  ਪੰਜਾਬ ਪੁਲਿਸ ਵੱਲੋਂ ਨਾਰਕੋ-ਆਰਮਜ਼ ਤਸਕਰੀ ਦਾ ਪਰਦਾਫਾਸ਼; ਦੋ ਕਾਬੂ

Leave a Reply

Your email address will not be published. Required fields are marked *