Big Breaking : ਸੁਪਰੀਮ ਕੋਰਟ ਵੱਲੋਂ ਦੋਸ਼ੀ ਆਗੂਆਂ ਵੱਲੋਂ ਚੋਣ ਲੜਨ ਤੇ ਉਮਰ ਭਰ ਦੀ ਲਗਾਈ ਜਾਵੇ ਪਾਬੰਦੀ

ਸੁਪਰੀਮ ਕੋਰਟ ਵਿਚ ਉੱਠੀ ਮੰਗ ਅਨੁਸਾਰ ਜੋ ਵੀ ਦੋਸ਼ੀ ਆਗੂਆਂ ਹਨ। ਉਹਨਾਂ ਨੂੰ ਉਮਰ ਭਰ ਵੱਲੋਂ ਚੋਣ ਲੜਨ ਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦੇਸ਼ ਵਿਚ 40 ਪ੍ਰਤੀਸ਼ਤ ਸੰਸਦ ਮੈਂਬਰਾਂ ਅਤੇ 44 ਪ੍ਰਤੀਸ਼ਤ ਵਿਧਾਇਕਾ ਤੇ ਅਪਰਾਧਿਕ ਮਾਮਲੇ ਦਰਜ ਹਨ।

ਹੋਰ ਖ਼ਬਰਾਂ :-  ਪੰਜਾਬ ਪੁਲਿਸ ਵੱਲੋਂ ਅਮਰੀਕਾ ਅਧਾਰਤ ਦਿਲਪ੍ਰੀਤ ਸਿੰਘ ਦੁਆਰਾ ਸਮਰਥਨ ਪ੍ਰਾਪਤ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼, 12 ਅਤਿ ਆਧੁਨਿਕ ਪਿਸਤੌਲਾਂ ਸਮੇਤ 7 ਕਾਬੂ

Leave a Reply

Your email address will not be published. Required fields are marked *