ਲੁਧਿਆਣਾ ‘ਚ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸ਼ਹਿਰ ਵਾਸੀ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਤਿਆਰ ਹਨ। ਲੋਕ ਭਾਰਤ ਦੀ ਜਿੱਤ ਲਈ ਅਰਦਾਸ ਵੀ ਕਰ ਰਹੇ ਹਨ। ਸ਼ਹਿਰ ਦੀ ਸਭ ਤੋਂ ਵੱਡੀ ਆਊਟਡੋਰ ਸਕਰੀਨ ਕਿਪਸ ਮਾਰਕੀਟ ਵਿੱਚ ਲਗਾਈ ਗਈ ਹੈ। ਮੈਚ ਨੂੰ ਸਕਰੀਨ ‘ਤੇ ਦੇਖਣ ਲਈ ਪ੍ਰਬੰਧਕਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਹੋਰ ਖ਼ਬਰਾਂ :- ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਜੁਲਾਈ 2024 ਦੇ ਨਤੀਜੇ : NDA ਨੂੰ ਝੱਟਕਾ , I.N.D.I.A ਦੀ ਜੀਤ
ਇਸ ਦੇ ਨਾਲ ਹੀ ਸ਼ਹਿਰ ਦੇ ਰੈਸਟੋਰੈਂਟ ਗਾਹਕਾਂ ਦੀ ਆਮਦ ਲਈ ਤਿਆਰੀਆਂ ਕਰ ਰਹੇ ਹਨ।