ਮਾਨਸਾ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ- ਪੰਜਾਬ ਸਕੂਲ ਸਿੱਖਿਆ ਬੋਰਡ ਦਾ 8ਵੀਂ ਕਲਾਸ ਦਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਦਾ 8ਵੀਂ ਕਲਾਸ ਦਾ ਨਤੀਜਾ ਆਇਆ ਅਤੇ ਇਕ ਵਾਰ ਫੇਰ ਮਾਨਸਾ ਜਿਲ੍ਹੇ ਦੀਆਂ ਕੁੜੀਆਂ ਨੇ ਪਹਿਲੇ 3 ਸਥਾਨਾਂ ਤੇ ਕਵਜਾ ਕੀਤਾ। ਪਹਿਲਾਂ 5ਵੀਂ ਕਲਾਸ ਦਾ ਨਤੀਜਾ ਆਇਆ ਸੀ ਉਸ ਵਿਚ ਵੀ ਪਹਿਲੇ 3 ਸਥਾਨਾਂ ਤੇ ਕੁੜੀਆਂ ਨੇ ਕਵਜਾ ਕੀਤਾ ਸੀ। ਮਾਨਸਾ ਜਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ਼ ਹੈ।

ਹੋਰ ਖ਼ਬਰਾਂ :-  ਲੁਧਿਆਣਾ ਜੀ.ਐਨ.ਡੀ.ਈ.ਸੀ., ਨੇ ਯੂਥ ਫੈਸਟੀਬਲ ਦੇ ਦੂਜੇ ਦਿਨ ਵੀ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ


Leave a Reply

Your email address will not be published. Required fields are marked *