ਚੰਡੀਗੜ੍ਹ ਪੀਜੀਆਈ ਨੇ ਦੇਸ਼ ਵਿੱਚ ਪਹਿਲੀ ਵਾਰ ਇੱਕ ਵਿਸ਼ੇਸ਼ ਰੋਬੋਟਿਕ ਤਕਨੀਕ ਦੀ ਵਰਤੋਂ ਕਰਕੇ ਵੈਸੋਵਾਸੋਸਟੋਮੀ ਸਰਜਰੀ ਕੀਤੀ

ਚੰਡੀਗੜ੍ਹ ਪੀਜੀਆਈ (Chandigarh PGI) ਨੇ ਦੇਸ਼ ਵਿੱਚ ਪਹਿਲੀ ਵਾਰ ਇੱਕ ਵਿਸ਼ੇਸ਼ ਰੋਬੋਟਿਕ ਤਕਨੀਕ ਦੀ ਵਰਤੋਂ ਕਰਕੇ ਵੈਸੋਵਾਸੋਸਟੋਮੀ ਸਰਜਰੀ (Vasovasostomy Surgery) ਕੀਤੀ ਹੈ।

ਇਹ ਸਰਜਰੀ 9 ਜੁਲਾਈ ਨੂੰ ਇੱਕ 43 ਸਾਲਾ ਵਿਅਕਤੀ ‘ਤੇ ਕੀਤੀ ਗਈ ਸੀ ਜਿਸਨੇ ਕੁਝ ਸਾਲ ਪਹਿਲਾਂ ਨਸਬੰਦੀ ਕਰਵਾਈ ਸੀ ਪਰ ਹੁਣ ਉਹ ਦੁਬਾਰਾ ਬੱਚੇ ਪੈਦਾ ਕਰਨਾ ਚਾਹੁੰਦਾ ਸੀ।

ਹੋਰ ਖ਼ਬਰਾਂ :-  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਭੁੱਲਰ ਗ੍ਰਿਫ਼ਤਾਰ

Leave a Reply

Your email address will not be published. Required fields are marked *