ਹਾਈ ਕੋਰਟ ਦੀ ਝਾੜ ਤੋਂ ਬਾਅਦ ਕੇਜਰੀਵਾਲ ਨੂੰ ਟਾਈਪ-VII ਬੰਗਲਾ ਅਲਾਟ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (Arvind kejriwal) ਨੂੰ ਇੱਕ ਨਵਾਂ ਬੰਗਲਾ ਮਿਲਿਆ ਹੈ। ਕੇਂਦਰ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ 95, ਲੋਧੀ ਅਸਟੇਟ ਸਥਿਤ ਟਾਈਪ-VII ਬੰਗਲਾ ਅਲਾਟ ਕੀਤਾ ਹੈ। ਇਹ ਅਲਾਟਮੈਂਟ ਦਿੱਲੀ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਕੀਤੀ ਗਈ ਹੈ।

ਹੋਰ ਖ਼ਬਰਾਂ :-  CM ਯੋਗੀ ਆਦਿੱਤਿਆਨਾਥ ਨੇ ਅੱਠ ਸਾਲਾਂ ‘ਚ 38 ਵਾਰ ਭਗਵਾਨ ਕ੍ਰਿਸ਼ਨ ਦੀ ਨਗਰੀ ਮਥੁਰਾ ਦਾ ਕੀਤਾ ਦੌਰਾ

ਕੇਜਰੀਵਾਲ ਇੱਕ ਕੌਮੀ ਪਾਰਟੀ ਦੇ ਕਨਵੀਨਰ ਹੋਣ ਕਰਕੇ ਬੰਗਲੇ ਦੇ ਹੱਕਦਾਰ ਸਨ, ਪਿਛਲੇ ਮਹੀਨੇ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਅਲਾਟ ਕਰਨ ਦੇ ਫੈਸਲੇ ਵਿੱਚ ਦੇਰੀ ਲਈ ਦਿੱਲੀ ਹਾਈ ਕੋਰਟ ਤੋਂ ਕੇਂਦਰ ਨੂੰ ਝਾੜ ਪਾਈ ਸੀ।

Leave a Reply

Your email address will not be published. Required fields are marked *