ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਇੱਕ ‘ਫਰਜ਼ੀ ਵੀਡੀਓ’ (Fake Video) ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਵੱਡੀ ਕਾਰਵਾਈ ਹੋਈ ਹੈ।
ਮੋਹਾਲੀ (Mohali) ਦੀ ਇੱਕ ਅਦਾਲਤ (Mohali Court) ਵੱਲੋਂ ਦਿੱਤੇ ਗਏ 24 ਘੰਟਿਆਂ ਦੇ ਅਲਟੀਮੇਟਮ ਤੋਂ ਬਾਅਦ, Facebook ਨੇ ਦੋਸ਼ੀ ਜਗਮਨ ਸਮਰਾ ਦੇ ਅਕਾਊਂਟ ਤੋਂ ਉਹ ਇਤਰਾਜ਼ਯੋਗ ਸਮੱਗਰੀ ਹਟਾ ਦਿੱਤੀ ਹੈ।
ਹੋਰ ਖ਼ਬਰਾਂ :- ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ.ਡੀ.ਏ. ਅਤੇ ਟੀ.ਈ.ਐਸ. ਦੀ ਮੈਰਿਟ ਸੂਚੀ
ਇਸ ਕਾਨੂੰਨੀ ਕਾਰਵਾਈ ਤੋਂ ਬਾਅਦ, ਹੁਣ ਉਸ Facebook ਅਕਾਊਂਟ ‘ਤੇ ਜਾਣ ‘ਤੇ “ਇਹ ਸਮੱਗਰੀ ਹੁਣ ਉਪਲਬਧ ਨਹੀਂ ਹੈ” ਲਿਖਿਆ ਹੋਇਆ ਆ ਰਿਹਾ ਹੈ।