ਸਰਕਾਰੀ ਸਕੂਲਾਂ ਦਾ ਟਾਇਮ ਬਦਲਿਆਂ- ਸਵੇਰੇ 9 ਵਜੇਂ ਲੱਗਣਗੇ ਸਕੂਲ

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾ ਦਾ ਸਮਾਂ ਬਦਲ ਦਿੱਤਾ ਗਿਆ।

ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਫੇਰ ਬਦਲਿਆ ਸਮਾਂ। ਸਰਦੀਆਂ ਕਰਕੇ ਬਦਲਿਆ ਸਮਾਂ। ਹੁਣ ਸਰਕਾਰੀ ਸਕੂਲ ਸਵੇਰ 9 ਵਜੇ ਲੱਗਣਗੇ। 1 ਨਵੰਬਰ ਤੋਂ 9 ਵਜੇ ਲੱਗਣਗੇ ਸਕੂਲ।

ਸਾਮ 3 ਵਜੇ ਛੁੱਟੀ ਹੋਇਆ ਕਰੇਗੀ।

1 ਨਵੰਬਰ ਤੋਂ 28 ਫਰਵਰੀ ਤੱਕ ਇਹ ਸਮਾਂ ਲਾਗੂ ਰਹੇਗਾ।

ਹੋਰ ਖ਼ਬਰਾਂ :-  ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਸੌਗਾਤ, ਰਜਿਸਟਰੀ ਲਈ NOC ਦੀ ਸ਼ਰਤ ਖਤਮ

Leave a Reply

Your email address will not be published. Required fields are marked *