IND Vs ENG: ਭਾਰਤ ਨੇ ਇੰਗਲੈਂਡ ਨੂੰ 100 ਦੋੜਾਂ ਨਾਲ ਹਰਾਇਆ

ICC World Cup: IND vs ENG- ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਵ ਕੱਪ 2023 ਦਾ 29ਵਾਂ ਮੈਂਚ ਲਖਨਾਊ ਦੇ ਏਕਾਨਾ ਸਟੇਡੀਅਮ ਵਿੱਚ ਖੇਲਿਆ ਗਿਆ।

ਭਾਰਤ ਨੇ ਇੰਗਲੈਂਡ ਨੂੰ 100 ਦੋੜਾ ਨਾਲ ਹਰਾ ਕੇ 6 ਮੈਂਚਾ ਵਿੱਚੋਂ 6 ਜਿੱਤ ਲਏ ਹਨ। ਇਸ ਜਿੱਤ ਨਾਲ ਟੇਬਲ ਦੇ ਟੋਪ ਤੇ ਭਾਰਤ ਪਹੁੰਚ ਗਿਆ।

ਭਾਰਤ ਦੀਆਂ 230 ਦੋੜਾਂ ਦੇ ਜਵਾਬ ਵਿੱਚ ਇੰਗਲੈਂਡ ਸਿਰਫ 129 ਦੋੜਾਂ ਬਣਾ ਕੇ ਆਲ-ਆਉਟ ਹੋ ਗਏ। ਸ਼ਮੀ ਨੇ 4 ਵਿਕਟਾਂ ਲਈਆਂ ਅਤੇ ਬੁਮਰਾਹ ਨੇ 3 ਲਈਆ।

ਹੋਰ ਖ਼ਬਰਾਂ :-  ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਸੁਚੱਜੀ ਵਰਤੋਂ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਜਾਣ: ਅਮਨ ਅਰੋੜਾ

Leave a Reply

Your email address will not be published. Required fields are marked *