ਧਰਮਿੰਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ। ਪ੍ਰਧਾਨ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਵਡੇਰੇ ਹਿੱਤ ਵਿੱਚ ਅਸਤੀਫਾ ਦੇ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ ਦੇ ਨੌਜਵਾਨ “ਕਿਸੇ ਜਾਲ ਵਿੱਚ ਨਾ ਫਸਣ।”
— Dharmendra Pradhan (@dpradhanbjp) July 25, 2026
ਸੀਜੇਪੀ ਅਤੇ ਦੇਸ਼ ਦੇ ਯੁਵਾਓ ਵੱਲੋਂ ਕਿਤੇ ਜਾ ਰਹੇ ਪ੍ਰਦਰਸ਼ਨ ਦੇ ਕਰਨ ਆਖਿਰਕਾਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਇਸਤੀਫ਼ਾ ਦੇ ਦਿੱਤਾ ਹੈ। ਇਹ ਸਾਰੇ ਦੇਸ਼ ਦੇ ਯੁਵਾਓ ਦੀ ਜੀਤ ਹੈ। ਇਸ ਬਾਰੇ ਸੀਜੇਪੀ ਨੇ ਟਵੀਟ ਕੀਤਾ:-
शिक्षा मंत्री जी ने इस्तीफा दिया। https://t.co/FCtG4KeNL3 pic.twitter.com/6D0rlD7Gkr
— Cockroach Janta Party (@CJP_for_India) July 25, 2026