ਬੋਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਘਰ ਸ਼ਨੀਵਾਰ (19 ਸਤੰਬਰ 2026) ਨੂੰ ਦੂਜੀ ਧੀ ਨੇ ਜਨਮ ਲਿਆ ਹੈ

Bollywood actress Deepika Padukone and Ranveer Singh welcomed their second daughter on Saturday (September 19, 2026).

ਬੋਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਘਰ ਸ਼ਨੀਵਾਰ (19 ਸਤੰਬਰ 2026) ਨੂੰ ਦੂਜੀ ਧੀ ਨੇ ਜਨਮ ਲਿਆ ਹੈ।ਜ਼ਿਕਰਯੋਗ ਹੈ ਕਿ ਜੋੜੇ ਨੇ 19 ਅਪ੍ਰੈਲ ਨੂੰ ਦੂਜੀ ਪ੍ਰੈਗਨੈਂਸੀ ਸਬੰਧੀ ਐਲਾਨ ਕੀਤਾ ਸੀ। ਦੀਪਿਕਾ ਅਤੇ ਰਣਵੀਰ ਦੇ ਇੰਸਟਾਗ੍ਰਾਮ ਹੈਂਡਲ ‘ਤੇ ਉਨ੍ਹਾਂ ਦੀ ਬੇਟੀ ਦੁਆ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਬੇਟੀ ਨੇ ਇੱਕ ਪ੍ਰੈਗਨੈਂਸੀ ਟੈਸਟ ਕਿੱਟ ਫੜੀ ਹੋਈ ਹੈ, ਜੋ ਪਾਜ਼ੇਟਿਵ ਰਿਜ਼ਲਟ ਦਿਖਾ ਰਹੀ ਹੈ। ਜਦਕਿ ਤਸਵੀਰ ਵਿੱਚ ਰਣਵੀਰ ਬੇਟੀ ਨੂੰ ਕੁੱਛੜ ਚੁੱਕੀ ਹੋਏ ਹਨ। ਜਦਕਿ ਉਨ੍ਹਾਂ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ। ਉੱਥੇ ਹੀ, ਤਸਵੀਰ ਵਿੱਚ ਦੁਆ ਦਾ ਅੱਧਾ ਚਿਹਰਾ ਨਜ਼ਰ ਆ ਰਿਹਾ ਸੀ।

ਹੋਰ ਖ਼ਬਰਾਂ :-  ਸਫ਼ਾਈ ਸੇਵਕਾਂ ਨਾਲ ਵਾਪਰੀ ਘਟਨਾ ਤੋਂ ਬਾਅਦ ਸੀ.ਐਮ. ਭਗਵੰਤ ਸਿੰਘ ਮਾਨ ਨੇ ਬਰਨਾਲਾ ਦੇ ਡੀਐਸਪੀ ਨੂੰ ਤੁਰੰਤ ਮੁਅੱਤਲ ਕਰਨ ਦੇ ਦਿੱਤੇ ਹੁਕਮ: ਮੀਤ ਹੇਅਰ

ਇਸ ਜੋੜੇ ਨੇ ਸੋਸ਼ਲ ਮੀਡੀਆ ‘ਤੇ ਇੱਕ ਸਾਂਝੀ ਪੋਸਟ ਪਾ ਕੇ ਇਸ ਖੁਸ਼ਖਬਰੀ ਦਾ ਐਲਾਨ ਕੀਤਾ, ਜਿਸ ਵਿੱਚ ਲਿਖਿਆ ਸੀ: “Welcome baby girl, 19-09-2026” <!–>

  • ਪਹਿਲੀ ਧੀ:–> ਉਹਨਾਂ ਦੀ ਪਹਿਲੀ ਧੀ ਦੁਆ (Dua) ਦਾ ਜਨਮ 8 ਸਤੰਬਰ 2024 ਨੂੰ ਹੋਇਆ ਸੀ।<!–> –>

  • ਧਾਰਮਿਕ ਮੌਕਾ:<!–> ਦੂਜੀ ਧੀ ਦਾ ਜਨਮ ‘ਰਾਧਾ ਅਸ਼ਟਮੀ’ ਦੇ ਸ਼ੁਭ ਮੌਕੇ ‘ਤੇ ਹੋਇਆ ਹੈ। –>

  • ਖ਼ਬਰ ਦੇ ਸਾਹਮਣੇ ਆਉਂਦੇ ਹੀ ਫਿਲਮ ਇੰਡਸਟਰੀ ਦੀਆਂ ਤਮਾਮ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਦੋਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *