ਓਪੋ (Oppo) ਦੇ ਨਵੇਂ ਫਲੈਗਸ਼ਿਪ ਸਮਾਰਟਫੋਨ ਸੀਰੀਜ਼ OPPO Find X10 ਅਤੇ OPPO Find X10 Pro Max ਦੀ ਭਾਰਤ ਵਿੱਚ ਅਧਿਕਾਰਤ ਵਿਕਰੀ (Sale) ਸ਼ੁਰੂ ਹੋ ਗਈ ਹੈ। ਗਾਹਕ ਇਹ ਫੋਨ ਫਲਿਪਕਾਰਟ (Flipkart), ਓਪੋ ਈ-ਸਟੋਰ, ਅਮੇਜ਼ਨ ਅਤੇ ਆਫਲਾਈਨ ਰਿਟੇਲ ਸਟੋਰਾਂ ਤੋਂ ਖਰੀਦ ਸਕਦੇ ਹਨ।
ਸੇਲ ਦੇ ਪਹਿਲੇ ਹੀ ਦਿਨ ਫਲਿਪਕਾਰਟ ‘ਤੇ ਬੈਂਕ ਆਫਰਸ ਰਾਹੀਂ ₹25,000 ਤੋਂ ₹30,000 ਤੱਕ ਦਾ ਸਿੱਧਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੀਮਤ ਅਤੇ ਸ਼ਾਨਦਾਰ ਬੈਂਕ ਆਫਰਸ OPPO Find X10:12GB + 256GB: ਅਸਲ ਕੀਮਤ ₹1,39,999 ਹੈ। SBI ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਭੁਗਤਾਨ ਕਰਨ ‘ਤੇ ₹25,000 ਦਾ ਸਿੱਧਾ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਪ੍ਰਭਾਵੀ ਕੀਮਤ ₹1,14,999 ਰਹਿ ਜਾਂਦੀ ਹੈ।
12GB + 512GB: ਇਸ ਦੀ ਕੀਮਤ ₹1,69,999 ਰੱਖੀ ਗਈ ਹੈ।
OPPO Find X10 Pro Max: 12GB + 512GB: ਅਸਲ ਕੀਮਤ ₹1,99,999 ਹੈ। SBI ਕਾਰਡ ਆਫਰ ਨਾਲ ₹30,000 ਦਾ ਭਾਰੀ ਡਿਸਕਾਊਂਟ ਮਿਲ ਰਿਹਾ ਹੈ, ਜਿਸ ਨਾਲ ਇਹ ਫੋਨ ₹1,69,999 ਵਿੱਚ ਉਪਲਬਧ ਹੋ ਜਾਵੇਗਾ।
ਮੁੱਖ ਵਿਸ਼ੇਸ਼ਤਾਵਾਂ (Specifications) OPPO Find X10 5G (12GB RAM, 256GB, Glacier Blue) ₹139,999.00 Croma (49.6 ਕਿਲੋਮੀਟਰ)
ਡਿਸਪਲੇਅ: OPPO Find X10 ਵਿੱਚ 6.59-ਇੰਚ AMOLED (120Hz) ਡਿਸਪਲੇਅ ਅਤੇ OPPO Find X10 Pro Max ਵਿੱਚ 6.78-ਇੰਚ AMOLED ਡਿਸਪਲੇਅ ਮਿਲਦੀ ਹੈ।
ਪ੍ਰੋਸੈਸਰ: Find X10 ਵਿੱਚ MediaTek Dimensity 9600M ਅਤੇ Pro Max ਮਾਡਲ ਵਿੱਚ Dimensity 9600 Pro ਚਿੱਪਸੈੱਟ ਵਰਤਿਆ ਗਿਆ ਹੈ। ਦੋਵੇਂ ਫੋਨ ColorOS 17 (Android 17) ‘ਤੇ ਚੱਲਦੇ ਹਨ।
ਕੈਮਰਾ Setup: Pro Max ਮਾਡਲ ਵਿੱਚ ਟ੍ਰਿਪਲ 200MP Hasselblad ਕੈਮਰਾ ਸਿਸਟਮ ਹੈ। Standard Find X10 ਵਿੱਚ 200MP ਪ੍ਰਾਇਮਰੀ, 200MP ਟੈਲੀਫੋਟੋ ਅਤੇ 50MP ਅਲਟਰਾਵਾਈਡ ਕੈਮਰਾ ਦਿੱਤਾ ਗਿਆ ਹੈ।
ਬੈਟਰੀ ਅਤੇ ਚਾਰਜਿੰਗ: ਦੋਵਾਂ ਸਮਾਰਟਫੋਨਾਂ ‘ਚ 8000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ, ਜੋ 80W ਸੁਪਰਵੂਕ ਫਾਸਟ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।