ਜਲੰਧਰ ਪੱਛਮੀ ਜ਼ਿਮਨੀ ਚੋਣਾਂ: ਫੇਰ ਚੱਲਿਆ ਝਾੜੂ, ਮਹਿੰਦਰ ਭਗਤ ਭਾਰੀ ਵੋਟਾਂ ਨਾਲ ਜੇਤੂ

ਜਲੰਧਰ ਵਿਧਾਨ ਸਭਾ ਹਲਕਾ ਪੱਛਮੀ ਦੀ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਭਾਰੀ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਕਾਂਗਰਸ ਦੀ ਸੁਰਿੰਦਰ ਕੌਰ ਤੀਜੇ ਜਦਕਿ ਭਾਜਪਾ ਦੀ ਸ਼ੀਤਲ ਅੰਗੁਰਾਲ ਦੂਜੇ ਸਥਾਨ ’ਤੇ ਰਹੀ। ‘ਆਪ’ ਦੇ ਮਹਿੰਦਰ ਭਗਤ 37325 ਵੋਟਾਂ ਨਾਲ ਜੇਤੂ ਰਹੇ ਹਨ। ਨਤੀਜੇ ਦਾ ਐਲਾਨ ਹੁੰਦੇ ਹੀ ਆਮ ਆਦਮੀ ਪਾਰਟੀ ਦੇ ਕਾਰਕਰਤਾ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਵਰਕਰਾਂ ਨੇ ਢੋਲ ਦੀ ਥਾਪ ‘ਤੇ ਜਸ਼ਨ ਮਨਾਇਆ।

  • ਮਹਿੰਦਰ ਭਗਤ – ਆਪ – 55246
  • ਸ਼ੀਤਲ ਅੰਗੁਰਲ – ਬੀਜੇਪੀ – 17921
  • ਸੁਰਿੰਦਰ ਕੌਰ – ਕਾਂਗਰਸ – 16757
  • ਸੁਰਜੀਤ ਕੌਰ – ਅਕਾਲੀ ਦਲ – 1242
  • ਬਿੰਦਰ ਕੁਮਾਰ ਲੱਖਾਂ – ਬਸਪਾ – 734
  • ਨਿਟੂ ਸ਼ਟਰਾਂ ਵਾਲਾ – ਆਜਾਦ ਉਮੀਦਵਾਰ – 236
ਹੋਰ ਖ਼ਬਰਾਂ :-  Chandigarh ‘ਚ ਤਿਰੰਗੇ ਨਾਲ ਸਜੀ ਸੁਖਨਾ ਝੀਲ: ਅਸਮਾਨ ਵਿੱਚ ਲਹਿਰਾਏ ਗੁਬਾਰੇ, ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਗੂੰਜਿਆ ਮਾਹੌਲ

Leave a Reply

Your email address will not be published. Required fields are marked *