ਸੀਨੀਅਰ ਆਈ.ਏ.ਐਸ ਅਧਿਕਾਰੀ ਰਾਜੇਸ਼ ਕੁਮਾਰ ਸਿੰਘ ਨਵੇਂ ਰੱਖਿਆ ਸਕੱਤਰ ਵੱਜੋਂ ਨਿਯੁਕਤ

ਨਵੇਂ ਕੈਬਨਿਟ ਸਕੱਤਰ (New Cabinet Secretary) ਅਤੇ ਕੇਂਦਰੀ ਗ੍ਰਹਿ ਸਕੱਤਰ ਦੀ ਨਿਯੁਕਤੀ ਤੋਂ ਕੁਝ ਦਿਨ ਬਾਅਦ, ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ ਮੰਤਰਾਲਿਆਂ ਵਿੱਚ ਇੱਕ ਵੱਡੇ ਨੌਕਰਸ਼ਾਹੀ ਫੇਰਬਦਲ ਵਿੱਚ, ਸਕੱਤਰ ਪੱਧਰ ‘ਤੇ 18 ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਰਾਜੇਸ਼ ਕੁਮਾਰ ਸਿੰਘ, 1989 – ਕੇਰਲ ਕੇਡਰ ਦੇ ਬੈਚ ਦੇ ਆਈਏਐਸ ਅਧਿਕਾਰੀ, ਜੋ ਰੱਖਿਆ ਸਕੱਤਰ ਦਾ ਅਹੁਦਾ ਸੰਭਾਲਣਗੇ।

ਹੋਰ ਖ਼ਬਰਾਂ :-  ਪੰਜਾਬ ਨੇ ਹੜ੍ਹ ਵਰਗੇ ਹਾਲਾਤਾਂ ਦੇ ਬਾਵਜੂਦ ਵੀ ਦੇਸ਼ ਨੂੰ ਮੁਹੱਈਆ ਕਰਵਾਇਆ ਅਨਾਜ, ਪਰ ਕੇਂਦਰ ਸਰਕਾਰ ਨੇ ਤੋੜਿਆ ਆਪਣਾ ਵਾਅਦਾ : ਮੁੱਖ ਮੰਤਰੀ ਮਾਨ

Leave a Reply

Your email address will not be published. Required fields are marked *