ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ ਵਿੱਚ ਲਗਾਤਾਰ ਤਣਾਅ ਵੱਧ ਰਿਹਾ ਹੈ। ਪਿੱਛੇ ਹੀ ਹੋਈ ਘਟਨਾ ਤੇ ਅਧਾਰ ਤੇ ਹੁਣ ਭਾਰਤ ਸਰਕਾਰ ਵੱਲ਼ੋਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਅਣਮਿੱਥੇ ਸਮੇ ਲਈ ਲਗਾਈ ਗਈ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਤੇ ਪਏਗਾ। ਕਿਉਕਿ ਪੰਜਾਬ ਦੇ ਸਭ ਤੋਂ ਵਿਅਕਤੀ ਕੈਨੇਡਾ ਵਿੱਚ ਨਾਗਰਿਕ ਹਨ। ਇਹ ਤਣਾਅ ਪਤਾ ਨਹੀ ਕਦੋ ਤੱਕ ਜਾਰੀ ਰਹਿਣਗੇ।