News Update:- ਹੁਣ ਭਾਰਤੀ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੇ ਲਗਾਈ ਪਾਬੰਦੀ- ਪੜ੍ਹੋ ਪੂਰੀ ਖਬਰ!

ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ ਵਿੱਚ ਲਗਾਤਾਰ ਤਣਾਅ ਵੱਧ ਰਿਹਾ ਹੈ। ਪਿੱਛੇ ਹੀ ਹੋਈ ਘਟਨਾ ਤੇ ਅਧਾਰ ਤੇ ਹੁਣ ਭਾਰਤ ਸਰਕਾਰ ਵੱਲ਼ੋਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਅਣਮਿੱਥੇ ਸਮੇ ਲਈ ਲਗਾਈ ਗਈ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਤੇ ਪਏਗਾ। ਕਿਉਕਿ ਪੰਜਾਬ ਦੇ ਸਭ ਤੋਂ ਵਿਅਕਤੀ ਕੈਨੇਡਾ ਵਿੱਚ ਨਾਗਰਿਕ ਹਨ। ਇਹ ਤਣਾਅ ਪਤਾ ਨਹੀ ਕਦੋ ਤੱਕ ਜਾਰੀ ਰਹਿਣਗੇ।

ਹੋਰ ਖ਼ਬਰਾਂ :-  ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਦੇ ਝੋਨਾ ਘੁਟਾਲੇ 'ਚ ਸ਼ਾਮਲ ਇੱਕ ਹੋਰ ਮੁਲਜ਼ਮ ਵਪਾਰੀ ਗ੍ਰਿਫ਼ਤਾਰ

Leave a Reply

Your email address will not be published. Required fields are marked *