Biometric Attendance ਸ਼ੁਰੂ ਕਰਨ ਦੇ ਹੁਕਮ- ਪੜ੍ਹੋ ਹੁਕਮਾ ਦੀ ਕਾਪੀ

Punjab Govt

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਪੰਜਾਬ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਸਰਕਾਰੀ ਸਿਖਲਾਈ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਬਾਇਓਮੈਟ੍ਰਿਕ ਸਿਸਟਮ ਕੋਵਿੜ ਕਾਰਨ ਬੰਦ ਕੀਤੀ ਗਈ ਸੀ। ਉਸਨੂੰ ਮਿਤੀ 1 ਜੂਨ 2023 ਤੋਂ ਦੁਬਾਰਾ ਚਾਲੂ ਕੀਤਾ ਜਾਵੇ।

ਹੋਰ ਖ਼ਬਰਾਂ :-  ਆਮ ਆਦਮੀ ਪਾਰਟੀ ਦੀ ਚੋਣ ਕਮਿਸ਼ਨ ਨੂੰ ਅਪੀਲ – ਸ਼ਹੀਦੀ ਹਫਤੇ ਦੌਰਾਨ ਚੋਣਾਂ ਨਾ ਕਰਵਾਈਆਂ ਜਾਣ

Leave a Reply

Your email address will not be published. Required fields are marked *