CM ਪੰਜਾਬ ਨੇ ਕੇਂਦਰ ਦੀ Z+ਸਕਿਉਰਟੀ ਲੈਣ ਤੋਂ ਕੀਤੀ ਨਾਂਹ

c

ਭਗਵੰਤ ਮਾਨ ਨੇ ਕੇਂਦਰ ਵੱਲੋਂ ਦਿੱਤੀ Z+ ਸਕਿਉਰਟੀ ਲੈਣ ਤੋਂ ਨਾਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮੇਰੀ ਪੰਜਾਬ ਪੁਲਿਸ ਦੀ ਸਪੈਂਸਲ ਸਕਿਉਰਟੀ ਹੀ ਕਾਫੀ ਹੈ। ਭਗਵੰਤ ਮਾਨ ਨੇ ਕੇਂਦਰ ਨੂੰ ਇਸ ਸਬੰਧੀ ਚਿੱਠੀ ਲਿੱਖ ਕੇ ਸਾਫ ਨਾਹ ਕਰ ਦਿੱਤੀ ਹੈ।

ਹੋਰ ਖ਼ਬਰਾਂ :-  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਮੁਹਿੰਮ ਲਿਆਈ ਰੰਗ

Leave a Reply

Your email address will not be published. Required fields are marked *