ਭਗਵੰਤ ਮਾਨ ਨੇ 51000-51000 ਰੁਪਏ ਦੇਣ ਦਾ ਕੀਤਾ ਵੱਡਾ ਫੈਸਲਾ ਕੀਤਾ

Punjab CM

ਅੱਜ ਭਗਵੰਤ ਮਾਨ ਨੇ PSEB ਦੇ 8ਵੀਂ ਜਮਾਤ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਮਾਨਸਾਂ ਜਿਲ੍ਹੇ ਦੀਆਂ ਤਿੰਨਾਂ ਵਿਦਿਆਰਥਣਾਂ ਨੂੰ 51000-51000 ਰੁਪਏ ਦੇਣ ਦਾ ਫੈਸਲਾ ਕੀਤਾ। ਇਹ ਜਾਣਕਾਰੀ ਉਹਨਾਂ ਨੇ Twitter ਤੇ ਦਿੱਤੀ ਹੈ। ਦੇਖੋ ਫੈਸਲਾ

ਹੋਰ ਖ਼ਬਰਾਂ :-  ਭਾਜਪਾ ਸਰਕਾਰ ਮਨਰੇਗਾ ਬਦਲ ਕੇ ਦਲਿਤਾਂ ਤੋਂ ਰੁਜ਼ਗਾਰ ਖੋਹ ਰਹੀ ਹੈ, ਆਪਣੀ ਦਲਿਤ ਵਿਰੋਧੀ ਮਾਨਸਿਕਤਾ ਦਾ ਪਰਦਾਫਾਸ਼ ਕਰਦੀ ਹੈ: ਹਰਪਾਲ ਸਿੰਘ ਚੀਮਾ

Leave a Reply

Your email address will not be published. Required fields are marked *