CM ਪੰਜਾਬ ਨੇ ਕੇਂਦਰ ਦੀ Z+ਸਕਿਉਰਟੀ ਲੈਣ ਤੋਂ ਕੀਤੀ ਨਾਂਹ

c

ਭਗਵੰਤ ਮਾਨ ਨੇ ਕੇਂਦਰ ਵੱਲੋਂ ਦਿੱਤੀ Z+ ਸਕਿਉਰਟੀ ਲੈਣ ਤੋਂ ਨਾਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮੇਰੀ ਪੰਜਾਬ ਪੁਲਿਸ ਦੀ ਸਪੈਂਸਲ ਸਕਿਉਰਟੀ ਹੀ ਕਾਫੀ ਹੈ। ਭਗਵੰਤ ਮਾਨ ਨੇ ਕੇਂਦਰ ਨੂੰ ਇਸ ਸਬੰਧੀ ਚਿੱਠੀ ਲਿੱਖ ਕੇ ਸਾਫ ਨਾਹ ਕਰ ਦਿੱਤੀ ਹੈ।

ਹੋਰ ਖ਼ਬਰਾਂ :-  ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਵਿਖੇ ਸਵੀਪ ਟੀਮ ਵੱਲੋਂ ਸ਼ਪੈਸਲ ਕੈਂਪ ਆਯੋਜਿਤ

Leave a Reply

Your email address will not be published. Required fields are marked *