ਗਰੁੱਪ ਏ, ਬੀ, ਸੀ ਅਤੇ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ APARs ਲਿਖਣ ਦੀ ਸਮੇਂ ਸਾਰਣੀ ਵਿੱਚ ਵਾਧਾ ਕਰਨ ਸਬੰਧੀ ਹਦਾਇਤਾ।

Punjab Govt

ਪੰਜਾਬ ਸਰਕਾਰ ਵੱਲੋਂ ਆਪਣੇ ਪੱਤਰ ਨੰ; PERS-PP-1015/8/2023-2PP1/556978 ਮਿਤੀ 09-05-2023 ਰਾਹੀਂ ਗਰੁੱਪ ਏ ਅਤੇ ਗਰੁੱਪ ਬੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ APARs ਲਿਖਣ ਦੀ ਸਮੇਂ ਸਾਰਣੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਹੁਣ ਏ.ਪੀ.ਏ.ਆਰ (Self Appraisal) ਭਰਨ ਦੀ ਮਿਤੀ 30 ਅਪ੍ਰੈਲ, 2023 ਤੋਂ ਵਧਾ ਕੇ 15 ਮਈ, 2023 ਕਰ ਦਿੱਤੀ ਗਈ ਹੈ।

ਹੋਰ ਖ਼ਬਰਾਂ :-  Regarding Timings of Punjab Governments offices situated in Punjab and Chandigarh

Leave a Reply

Your email address will not be published. Required fields are marked *