ਕੈਟਰੀਨਾ ਕੈਫ਼ ਨੇ ਦਿੱਤਾ ਪੁੱਤ ਨੂੰ ਜਨਮ, ਕੌਸ਼ਲ ਪਰਿਵਾਰ ਗੂੰਜੀਆਂ ਕਿਲਕਾਰੀਆਂ

ਕੈਟਰੀਨਾ ਕੈਫ਼ ਨੇ 7 ਨਵੰਬਰ 2025 ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਖ਼ਬਰ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਦੋਵੇਂ ਨੇ ਵਿਆਹ ਦੇ ਚਾਰ ਸਾਲ ਬਾਅਦ ਮਾਪੇ ਬਣਨ ਦੀ ਖੁਸ਼ਖਬਰੀ ਦਿੱਤੀ ਹੈ। ਵਿੱਕੀ ਕੌਸ਼ਲ ਦੇ ਘਰ ਨਵਾਂ ਮੈਂਬਰ ਆ ਗਿਆ ਹੈ ਅਤੇ ਇਸ ਖੁਸ਼ੀ ‘ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਵਧਾਈਆਂ ਦਿੱਤੀਆਂ ਹਨ।

ਇਸ ਜੋੜੇ ਨੇ 2021 ਵਿੱਚ ਵਿਆਹ ਕੀਤਾ ਸੀ ਅਤੇ ਆਪਣੀ ਚੌਥੀ ਵਿਆਹ ਦੀ ਵਰ੍ਹੇਗੰਢ ਤੋਂ ਠੀਕ ਪਹਿਲਾਂ ਇਸ ਜੋੜੇ ਨੇ ਇੱਕ ਛੋਟੇ ਬੱਚੇ ਦਾ ਸਵਾਗਤ ਕੀਤਾ ਹੈ।

ਹੋਰ ਖ਼ਬਰਾਂ :-  ਸਿਕੰਦਰ ਦੇ ਕਲਾਕਾਰਾਂ ਦੀ ਫੀਸ ਦਾ ਖੁਲਾਸਾ! ਸਲਮਾਨ ਖਾਨ ਨੇ 120 ਕਰੋੜ ਰੁਪਏ ਲਏ;

ਵਿੱਕੀ ਅਤੇ ਕੈਟਰੀਨਾ ਨੇ ਪਿਛਲੀ ਨਵਰਾਤਰੀ ਦੌਰਾਨ ਆਪਣੀ ਗਰਭ ਅਵਸਥਾ ਦੀ ਖ਼ਬਰ ਦਾ ਐਲਾਨ ਕੀਤਾ ਸੀ ਅਤੇ ਇਸ ਸਮੇਂ ਦੌਰਾਨ ਕੈਟਰੀਨਾ ਨੇ ਆਪਣੇ ਬੇਬੀ ਬੰਪ ਦੀ ਪਹਿਲੀ ਫੋਟੋ ਸਾਂਝੀ ਕੀਤੀ ਸੀ।

 

View this post on Instagram

 

A post shared by Vicky Kaushal (@vickykaushal09)

 

Leave a Reply

Your email address will not be published. Required fields are marked *