ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ‘ਫਰਜ਼ੀ ਵੀਡੀਓ’ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਵੱਡੀ ਕਾਰਵਾਈ ਹੋਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਇੱਕ ‘ਫਰਜ਼ੀ ਵੀਡੀਓ’ (Fake Video) ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਵੱਡੀ ਕਾਰਵਾਈ ਹੋਈ ਹੈ।

ਮੋਹਾਲੀ (Mohali) ਦੀ ਇੱਕ ਅਦਾਲਤ (Mohali Court) ਵੱਲੋਂ ਦਿੱਤੇ ਗਏ 24 ਘੰਟਿਆਂ ਦੇ ਅਲਟੀਮੇਟਮ ਤੋਂ ਬਾਅਦ, Facebook ਨੇ ਦੋਸ਼ੀ ਜਗਮਨ ਸਮਰਾ ਦੇ ਅਕਾਊਂਟ ਤੋਂ ਉਹ ਇਤਰਾਜ਼ਯੋਗ ਸਮੱਗਰੀ ਹਟਾ ਦਿੱਤੀ ਹੈ।

ਹੋਰ ਖ਼ਬਰਾਂ :-  ਵੇਕ ਅੱਪ ਲੁਧਿਆਣਾ - ਡਿਪਟੀ ਕਮਿਸ਼ਨਰ ਵੱਲੋਂ ਬਰਸਾਤੀ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਲਗਾਏ ਗਏ ਇੱਕ ਲੱਖ ਬੂਟੇ

ਇਸ ਕਾਨੂੰਨੀ ਕਾਰਵਾਈ ਤੋਂ ਬਾਅਦ, ਹੁਣ ਉਸ Facebook ਅਕਾਊਂਟ ‘ਤੇ ਜਾਣ ‘ਤੇ “ਇਹ ਸਮੱਗਰੀ ਹੁਣ ਉਪਲਬਧ ਨਹੀਂ ਹੈ” ਲਿਖਿਆ ਹੋਇਆ ਆ ਰਿਹਾ ਹੈ।

Leave a Reply

Your email address will not be published. Required fields are marked *