ਸੁਤੰਤਰਤਾ ਦਿਵਸ ਮੌਕੇ ਕੌਣ ਕਿੱਥੇ-ਕਿੱਥੇ ਕਿਹੜੇ ਜਿਲ੍ਹੇ ਵਿੱਚ ਲਹਿਰਾਉਣਗੇ ਝੰਡਾ, ਜਾੜ੍ਹੋ ਪੂਰੀ ਡੀਟੇਲ

ਇਸ ਵਾਰ ਭਾਰਤ 78ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। ਦੱਸ ਦੇਈਏ ਕਿ 15 ਅਗਸਤ ਸੁਤੰਤਰਤਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਵਿੱਚ ਕੌਮੀ ਝੰਡਾ ਲਹਿਰਾਉਣਗੇ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਿਆਂ ਨੂੰ ਸਲਾਮ ਕਰਨਗੇ ਅਤੇ ਇਸ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਤੇ ਕੈਬਨਿਟ ਮੰਤਰੀ ਕਿੱਥੇ ਕਿੱਥੇ ਕਿਹੜੇ ਜਿਲ੍ਹੇ ਵਿੱਚ ਲਹਿਰਾਉਣਗੇ ਝੰਡਾ, ਉਸ ਦੀ ਸੂਚੀ ਪੜ੍ਹੋ :-

ਹੋਰ ਖ਼ਬਰਾਂ :-  ਦਿਲਜੀਤ ਦੋਸਾਂਝ ਦੀ ਨਵੀਂ ਬਹੁ-ਚਰਚਿਤ ਫਿਲਮ “ਪੰਜਾਬ-95” ਅਗਲੇ ਮਹੀਨੇ 7 ਫਰਵਰੀ ਨੂੰ ਹੋਵੇਗੀ ਰਿਲੀਜ਼।

Leave a Reply

Your email address will not be published. Required fields are marked *