ਮੋਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ ‘ਚ ਸ਼ਿਵਰਾਤਰੀ ਵਾਲੇ ਦਿਨ ਗੁਰਸੇਵਕ ਸਿੰਘ ਨਾਂ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ

ਬੀਤੇ ਦਿਨੀਂ ਮੋਹਾਲੀ (Mohali) ਦੇ ਥਾਣਾ ਫੇਜ਼-11 ਦੇ ਇਲਾਕੇ ‘ਚ ਸ਼ਿਵਰਾਤਰੀ ਵਾਲੇ ਦਿਨ ਗੁਰਸੇਵਕ ਸਿੰਘ ਨਾਂ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।

ਪੁਲਿਸ (Police) ਨੇ ਮੁੱਖ ਮੁਲਜ਼ਮ ਸਣੇ 4 ਮੁਲਜ਼ਮਾਂ ਨੂੰ ਯੂਪੀ (UP) ਦੇ ਹਰਦੋਸ਼ੀ ਤੋਂ ਕਾਬੂ ਕੀਤਾ ਹੈ, ਇਹ ਮੁਲਜਮ ਨੇਪਾਲ (Napal) ਭੱਜਣ ਦੀ ਫ਼ਿਰਾਕ ‘ਚ ਸਨ।

ਦੋਸ਼ੀਆਂ ਦੀ ਪਛਾਣ ਮੁੱਖ ਮੁਲਜਮ ਮੋਨਾ, ਸੌਰਵ, ਕੇਸ਼ਵ ਤੇ ਸਰਵਨ ਵਜੋਂ ਹੋਈ ਹੈ। ਇਨ੍ਹਾਂ ਨੇ ਸ਼ਿਵਰਾਤਰੀ (Shivratri) ਮੌਕੇ ਗੁਰਸੇਵਕ ਸਿੰਘ ਦਾ ਕਤਲ ਕੀਤਾ ਸੀ।

ਹੋਰ ਖ਼ਬਰਾਂ :-  ਪੰਜਾਬ ਦੇ ਸਿਹਤ ਮੰਤਰੀ ਨੇ ਕੋਲਕਾਤਾ ਪੀੜਤ ਦੇ ਮਾਪਿਆਂ ਲਈ 10 ਕਰੋੜ ਰੁਪਏ ਐਕਸ-ਗ੍ਰੇਸ਼ੀਆ ਤੇ ਨਿਆਂ ਦੀ ਕੀਤੀ ਮੰਗ

ਦੱਸ ਦੇਈਏ ਕਿ ਪੁਲਿਸ (Police) ਨੇ ਪਹਿਲਾਂ ਵੀ ਇਸ ਮਾਮਲੇ ਵਿਚ 12 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਵਿਚੋਂ ਤਿੰਨ ਨਾਬਾਲਗ ਹਨ। ਕਾਰਵਾਈ ਲਈ SSP ਮੋਹਾਲੀ ਵੱਲੋਂ ਇੱਕ ਟੀਮ (Team) ਤਿਆਰ ਕੀਤੀ ਗਈ ਸੀ, ਜੋਕਿ ਦੇ ਹਰਮਨਦੀਪ ਹਰਸ਼ ਦੇ ਨਿਰਦੇਸ਼ਾਂ ‘ਤੇ ਬਣਾਈ ਗਈ ਸੀ।ਸਾਰੀ ਕਾਰਵਾਈ ਫਿਲਮੀ ਅੰਦਾਜ ਵਿਚ ਕਾਬੂ ਕੀਤਾ।

ਮੋਹਾਲੀ ਅਦਾਲਤ (Mohali Court) ਵਿਚ ਪੇਸ਼ ਕਰਕੇ ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਮੰਗਿਆ ਹੈ।

Leave a Reply

Your email address will not be published. Required fields are marked *