ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਦਾ 18 ਸਾਲਾਂ ਦਾ ਵਿਆਹ ਪਿਛਲੇ ਸਾਲ ਖਤਮ ਹੋ ਗਿਆ ਸੀ, ਉਨ੍ਹਾਂ ਦੀ ਟੀਵੀ ਸਟਾਰ ਸੈਲੀਬ੍ਰਿਟੀ (TV Star Celebrity) ਪਤਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਤੀ ਦਾ ਆਪਣੀ ਹੀ ਕੈਬਨਿਟ ਦੀ ਵਿਦੇਸ਼ ਮੰਤਰੀ ਮੇਲੋਨੀ ਜੋਲੀ (Mélanie Joly) ਨਾਲ ਅਫੇਅਰ ਚੱਲ ਰਿਹਾ ਸੀ।
ਹੋਰ ਖ਼ਬਰਾਂ :- 5994 ਅਧਿਆਪਕਾਂ ਦੀ ਭਰਤੀ ਸਬੰਧੀ ਕੇਸ ਦੇ ਜਲਦ ਨਿਬੇੜੇ ਹਿੱਤ ਪੰਜਾਬ ਸਰਕਾਰ ਵਲੋਂ ਹਾਈਕੋਰਟ ਸੀ.ਐਮ. ਦਾਇਰ
ਕੈਨੇਡਾ ‘ਚ ਉਨ੍ਹਾਂ ਦੇ ਰਿਸ਼ਤੇ ਦੀ ਕਾਫੀ ਚਰਚਾ ਹੈ। ਜਸਟਿਨ ਟਰੂਡੋ (Justin Trudeau) ਅਤੇ ਸੋਫੀ ਗ੍ਰੇਗੋਇਰ ਟਰੂਡੋ ਦਾ ਵਿਆਹ ਪਿਛਲੇ ਸਾਲ ਅਗਸਤ ਵਿੱਚ ਤਲਾਕ ਨਾਲ ਖਤਮ ਹੋ ਗਿਆ ਸੀ। ਦੋਵੇਂ 18 ਸਾਲ ਤੱਕ ਪਤੀ-ਪਤਨੀ ਰਹੇ, ਇਸ ਵਿਆਹ ਤੋਂ ਦੋਹਾਂ ਦੇ ਤਿੰਨ ਬੱਚੇ ਹੋਏ, ਜਿਨ੍ਹਾਂ ਦੇ ਨਾਂ ਜ਼ੇਵੀਅਰ, ਐਲਾ ਗ੍ਰੇਸ ਅਤੇ ਹੈਡ੍ਰੀਅਨ ਹਨ।