ਸਰਕਾਰੀ ਸਕੂਲਾਂ ਦਾ ਟਾਇਮ ਬਦਲਿਆਂ- ਸਵੇਰੇ 9 ਵਜੇਂ ਲੱਗਣਗੇ ਸਕੂਲ

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾ ਦਾ ਸਮਾਂ ਬਦਲ ਦਿੱਤਾ ਗਿਆ।

ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਫੇਰ ਬਦਲਿਆ ਸਮਾਂ। ਸਰਦੀਆਂ ਕਰਕੇ ਬਦਲਿਆ ਸਮਾਂ। ਹੁਣ ਸਰਕਾਰੀ ਸਕੂਲ ਸਵੇਰ 9 ਵਜੇ ਲੱਗਣਗੇ। 1 ਨਵੰਬਰ ਤੋਂ 9 ਵਜੇ ਲੱਗਣਗੇ ਸਕੂਲ।

ਸਾਮ 3 ਵਜੇ ਛੁੱਟੀ ਹੋਇਆ ਕਰੇਗੀ।

1 ਨਵੰਬਰ ਤੋਂ 28 ਫਰਵਰੀ ਤੱਕ ਇਹ ਸਮਾਂ ਲਾਗੂ ਰਹੇਗਾ।

ਹੋਰ ਖ਼ਬਰਾਂ :-  ਬ੍ਰੇਕਿੰਗ ਨਿਊਜ਼- ਬਠਿੰਡਾ ਕਤਲ ਕਾਂਡ: ਪੰਜਾਬ ਪੁਲਿਸ ਵੱਲੋਂ ਰਿਕਾਰਡ ਸਮੇਂ ਵਿੱਚ 72 ਘੰਟਿਆਂ ਅੰਦਰ ਸ਼ੂਟਰ ਕਾਬੂਇੱਕ ਸ਼ੂਟਰ ਦੇ ਲੱਤ ਵਿੱਚ ਲੱਗੀ ਗੋਲੀ ; 2 ਪਿਸਤੌਲਾਂ ਬਰਾਮਦ: ਪੜੋ ਪੂਰੀ ਖਬਰ

Leave a Reply

Your email address will not be published. Required fields are marked *