ਫਾਜਿਲਕਾ ਦੀ ਡੀ.ਸੀ. ਡਾ. ਸੇਨੂੰ ਦੁੱਗਲ, ਆਈ.ਏ.ਐਸ. ਨੇ ਵੱਡਾ ਐਲਾਨ ਕੀਤਾ , ਉਹਨਾਂ ਨੇ ਕਿਹਾ ਕਿ ਜੋ ਵੀ ਅਸਲਾ ਲਾਇਸੈਂਸ ਧਾਰਕ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਵੇਗਾ, ਉਸਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਉਹਨਾਂ ਵੱਲੋਂ ਸੋਸ਼ਲ ਮੀਡੀਆਂ ਅਕਾਊਂਟ ਤੇ ਸਾਝੀ ਕੀਤੀ ਗਈ।
ਡੀ.ਸੀ. ਦਾ ਵੱਡਾ ਐਲਾਨ:- ਅਸਲਾ ਲਾਇਸੈਂਸ ਰੱਦ ਹੋਵੇਗਾ ਜੋ ਲਗਾਉ ਪਰਾਲੀ ਨੂੰ ਅੱਗ
