ਆਸਟ੍ਰੇਲੀਆ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੱਖਾਂ ਲੋਕਾਂ ਦਾ ਸੰਪਰਕ ਟੁੱਟਿਆ
ਕਈ ਇਲਾਕਿਆਂ ਵਿੱਚ ਲੋਕ ਛੱਤਾਂ ਉਪਰ ਰਹਿਣ ਲਈ ਮਜ਼ਬੂਰ ਹੋਏ। ਸੜਕਾਂ ਉਪਰ ਮਗਰਮੱਛ, ਸੱਪ ਤੇ ਹੋਰ ਜਾਨਵਰ ਦਿਖਾਈ ਦੇ ਰਹੇ ਹਨ। ਆਸਟ੍ਰੇਲੀਆ ਦੇ ਉੱਤਰ-ਪੂਰਬੀ ਹਿੱਸੇ ਵਿੱਚ ਮੀਂਹ ਲੋਕਾਂ ਲਈ ਇੱਕ …
ਆਸਟ੍ਰੇਲੀਆ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੱਖਾਂ ਲੋਕਾਂ ਦਾ ਸੰਪਰਕ ਟੁੱਟਿਆ Read More