ਭਾਰਤ ਦੇ ਦਿੱਲੀ ਵਿੱਚ ਖੁੱਲਿਆਂ ਦੂਜਾ ਐਪਲ ਸਟੋਰ, CEO TimCook ਨੇ ਕੀਤਾ ਗਾਹਕਾਂ ਦਾ ਸਵਾਗਤ
ਭਾਰਤ ਦੇ ਦਿੱਲੀ ਸਾਕੇਤ ਵਿਚ ਦੂਜਾ Apple Store ਅੱਜ ਖੁੱਲ ਗਿਆ ਹੈ। Apple ਦੇ CEO TimCook ਨੇ ਅੱਜ ਸਟੋਰ ਦੀ Grand Opening ਕੀਤੀ। CEO ਵੱਲੋਂ ਅੱਜ ਗਾਹਕਾਂ ਦਾ ਸਵਾਗਤ ਕੀਤਾ।
ਭਾਰਤ ਦੇ ਦਿੱਲੀ ਵਿੱਚ ਖੁੱਲਿਆਂ ਦੂਜਾ ਐਪਲ ਸਟੋਰ, CEO TimCook ਨੇ ਕੀਤਾ ਗਾਹਕਾਂ ਦਾ ਸਵਾਗਤ Read More