ਭਾਰਤ ਦੇ ਦਿੱਲੀ ਵਿੱਚ ਖੁੱਲਿਆਂ ਦੂਜਾ ਐਪਲ ਸਟੋਰ, CEO TimCook ਨੇ ਕੀਤਾ ਗਾਹਕਾਂ ਦਾ ਸਵਾਗਤ

Second Apple Store in India

ਭਾਰਤ ਦੇ ਦਿੱਲੀ ਸਾਕੇਤ ਵਿਚ ਦੂਜਾ Apple Store ਅੱਜ ਖੁੱਲ ਗਿਆ ਹੈ। Apple ਦੇ CEO TimCook ਨੇ ਅੱਜ ਸਟੋਰ ਦੀ Grand Opening ਕੀਤੀ। CEO ਵੱਲੋਂ ਅੱਜ ਗਾਹਕਾਂ ਦਾ ਸਵਾਗਤ ਕੀਤਾ।

ਹੋਰ ਖ਼ਬਰਾਂ :-  ਸਾਲ 2025 ਦੌਰਾਨ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਪੰਜਾਬ ਡਿਜੀਟਲ ਸੁਧਾਰਾਂ ਦਾ ਗਵਾਹ ਬਣਿਆ: ਨਾਗਰਿਕਾਂ ਨੂੰ ਉਨ੍ਹਾਂ ਦੇ ਦਰ ‘ਤੇ ਮਿਲ ਰਹੀਆਂ ਸੇਵਾਵਾਂ: ਅਮਨ ਅਰੋੜਾ

Leave a Reply

Your email address will not be published. Required fields are marked *