ਚੰਡੀਗੜ੍ਹ ਸਮੇਤ 7 ਵੱਡੇ ਹਵਾਈ ਅੱਡਿਆਂ ‘ਤੇ ਬੰਬ ਧਮਾਕੇ ਦੀ ਧਮਕੀ
ਨਵੇਂ ਸਾਲ ਤੋਂ ਪਹਿਲਾਂ ਇਹ ਧਮਕੀ ਦਿੱਤੀ ਗਈ। ਜਿਸ ਮਗਰੋਂ ਖੁਫੀਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ। ਹਵਾਈ ਅੱਡਿਆਂ ਉਪਰ ਆਉਣ ਜਾਣ ਵਾਲੇ ਲੋਕਾਂ ‘ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। …
ਚੰਡੀਗੜ੍ਹ ਸਮੇਤ 7 ਵੱਡੇ ਹਵਾਈ ਅੱਡਿਆਂ ‘ਤੇ ਬੰਬ ਧਮਾਕੇ ਦੀ ਧਮਕੀ Read More