ਬਾਘਾ ਪੁਰਾਣਾ ਕਸਬੇ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਸਰਪੰਚ ‘ਤੇ ਗੋਲੀਬਾਰੀ

ਮੋਗਾ, 06 ਮਾਰਚ 2026: ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਕਸਬੇ ‘ਚ ਦਿਨ-ਦਿਹਾੜੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਦੌਧਰ ਪਿੰਡ ਦੇ ਮੌਜੂਦਾ ਸਰਪੰਚ ਹੈਪੀ ਇਸ ਹਮਲੇ ‘ਚ ਗੰਭੀਰ ਜ਼ਖਮੀ ਹੋ ਗਏ ਅਤੇ …

ਬਾਘਾ ਪੁਰਾਣਾ ਕਸਬੇ ‘ਚ ਅਣਪਛਾਤੇ ਹਮਲਾਵਰਾਂ ਵੱਲੋਂ ਸਰਪੰਚ ‘ਤੇ ਗੋਲੀਬਾਰੀ Read More