ਇੰਗਲੈਂਡ ਅਤੇ ਪਾਕਿਸਤਾਨ ਦਾ ਤੀਜਾ ਟੀ-20 ਮੈਚ ਭਾਰੀ ਮੀਂਹ ਕਾਰਨ ਰੱਦ

ਇੰਗਲੈਂਡ ਅਤੇ ਪਾਕਿਸਤਾਨ ਦੇ ਵਿੱਚ ਹੋਣ ਵਾਲਾ ਤੀਜਾ ਟੀ-20 ਮੈਚ ਭਾਰੀ ਮੀਂਹ ਕਾਰਨ ਰੱਦ ਹੋ ਗਿਆ।

ਦੱਸਣਯੋਗ ਹੈ ਕਿ ਇੰਗਲੈਂਡ ਅਤੇ ਪਾਕਿਸਤਾਨ ਦੇ ਵਿੱਚ ਹੋਣ ਵਾਲਾ ਤੀਜਾ ਮੈਚ ਇੰਗਲੈਂਡ ਹੋਸਟ ਕਰ ਰਿਹਾ ਸੀ।

ਇਸ ਤੋ ਪਹਿਲਾਂ ਹੋਏ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਸੀ ਅਤੇ ਪਹਿਲਾਂ ਟੀ-20 ਮੈਚ ਵੀ ਮੀਹ ਕਾਰਨ ਰੱਦ ਹੋ ਗਿਆ ਸੀ।

ਹੋਰ ਖ਼ਬਰਾਂ :-  ਮੋਦੀ ਸਰਕਾਰ ਨੇ ਜੋ ਵੀ ਕੀਤਾ ਡੰਕੇ ਦੀ ਚੋਟ ਤੇ ਕੀਤਾ - ਰਾਜਨਾਥ ਸਿੰਘ

Leave a Reply

Your email address will not be published. Required fields are marked *