ਅਮਰੀਕਾ ਤੋਂ ਡਿਪੋਰਟ 112 ਹੋਰ ਭਾਰਤੀ ਪਹੁੰਚੇ ਅੰਮ੍ਰਿਤਸਰ

ਅਮਰੀਕਾ ਤੋਂ ਡਿਪੋਰਟ 112 ਹੋਰ ਭਾਰਤੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਅਮਰੀਕੀ ਫ਼ੌਜ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋ ਗਿਆ ਹੈ।

ਜਾਣਕਾਰੀ ਮੁਤਾਬਿਕ ਡਿਪੋਰਟ ਹੋ ਕੇ ਭਾਰਤ ਪਹੁੰਚੇ ਪੰਜਾਬ ਦੇ 31 ਲੋਕ ਹਨ, ਹਰਿਆਣਾ ਦੇ 44, ਗੁਜਰਾਤ ਦੇ 33, ਯੂਪੀ ਦੇ 2, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ 2 ਲੋਕ (ਕੁੱਲ 112) ਹਨ।

ਹੋਰ ਖ਼ਬਰਾਂ :-  ਯੁੱਧ ਨਸ਼ਿਆਂ ਵਿਰੁੱਧ 2.0: ਪੰਜਾਬ ਪੁਲਿਸ ਨਸ਼ਿਆਂ ਦੇ ਕਾਰੋਬਾਰ ਵਿੱਚ ਗ੍ਰਸਤ ਵੱਡੀਆਂ ਮੱਛੀਆਂ ‘ਤੇ ਕਰੇਗੀ ਕਾਰਵਾਈ

ਇੱਥੇ ਦੱਸਣਾ ਬਣਦਾ ਹੈ ਕਿ ਲੰਘੀ ਰਾਤ ਵੀ 116 ਲੋਕ ਡਿਪੋਰਟ ਹੋ ਕੇ ਭਾਰਤ ਪਰਤੇ ਸਨ।

Leave a Reply

Your email address will not be published. Required fields are marked *