ਭਾਰਤ ਬਨਾਮ ਆਸਟ੍ਰੇਲੀਆ: ਪਹਿਲਾ T20 ਮੈਚ ਮੀਂਹ ਕਾਰਨ ਰੱਦ

ਆਸਟ੍ਰੇਲੀਆ ਨੇ ਕੈਨਬਰਾ ਵਿੱਚ ਪਹਿਲੇ ਟੀ-20 ਮੈਚ ਵਿੱਚ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਹਾਲਾਂਕਿ, ਮੀਂਹ ਕਾਰਨ 9.4 ਓਵਰਾਂ ਬਾਅਦ ਮੈਚ ਰੱਦ ਕਰਨਾ ਪਿਆ। ਲਗਾਤਾਰ ਮੀਂਹ ਕਾਰਨ ਖੇਡ ਵਾਰ-ਵਾਰ ਰੁਕਦੀ ਰਹੀ।

ਮੌਸਮ ਵਿਗੜਨ ਤੋਂ ਪਹਿਲਾਂ, ਭਾਰਤ ਨੇ ਬੱਲੇਬਾਜ਼ੀ ਨਾਲ ਵਧੀਆ ਪ੍ਰਦਰਸ਼ਨ ਕੀਤਾ, 9.4 ਓਵਰਾਂ ਵਿੱਚ 1 ਵਿਕਟ ‘ਤੇ 97 ਦੌੜਾਂ ਬਣਾ ਲਈਆਂ,ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ (Australia Captain Mitchell Marsh) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਹੋਰ ਖ਼ਬਰਾਂ :-  ਸ਼੍ਰੀਲੰਕਾ, ਪਾਕਿਸਤਾਨ ਅਤੇ ਜ਼ਿੰਬਾਬਵੇ ਦੀ T-20 Tri Series ਵਿੱਚ ਦਾਸੁਨ ਸ਼ਨਾਕਾ ਸ਼੍ਰੀਲੰਕਾ ਦੀ ਅਗਵਾਈ ਕਰਨਗੇ।

ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ Batsmen (Abhishek Sharma And Shubman Gill) ਨੇ ਮਹਿਮਾਨ ਟੀਮ ਨੂੰ ਇੱਕ ਮਜ਼ਬੂਤ ​​ਸ਼ੁਰੂਆਤ ਦਿੱਤੀ, ਨਾਥਨ ਐਲਿਸ ਨੇ ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ (19) ਨੂੰ ਆਊਟ ਕਰਨ ਤੋਂ ਪਹਿਲਾਂ ਪਹਿਲੀ ਵਿਕਟ ਲਈ 35 ਦੌੜਾਂ ਜੋੜੀਆਂ।

Leave a Reply

Your email address will not be published. Required fields are marked *