ਬੰਗਲਾਦੇਸ਼ : ਮਨੀਰਾਮਪੁਰ ਉਪਜਿਲਾ ਵਿੱਚ ਇੱਕ ਹੋਰ ਹਿੰਦੂ ਦੀ ਗੋਲੀ ਮਾਰ ਕੇ ਹੱਤਿਆ, 3 ਹਫ਼ਤਿਆਂ ਵਿੱਚ 5ਵੀਂ ਘਟਨਾ

ਬੰਗਲਾਦੇਸ਼ ਦੇ ਜਸ਼ੋਰ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਨੌਜਵਾਨ ਹਿੰਦੂ ਵਿਅਕਤੀ ਦੀ ਜਨਤਕ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਵਿੱਚ ਕਿਸੇ ਹਿੰਦੂ ਦੀ ਹੱਤਿਆ ਦੀ ਪੰਜਵੀਂ ਘਟਨਾ ਹੈ। ਗੋਲੀਬਾਰੀ ਸ਼ਾਮ 5:45 ਵਜੇ ਦੇ ਕਰੀਬ ਮਨੀਰਾਮਪੁਰ ਉਪਜਿਲ੍ਹਾ ਦੇ ਵਾਰਡ ਨੰਬਰ 17 ਦੇ ਕੋਪਾਲੀਆ ਬਾਜ਼ਾਰ ਵਿੱਚ ਹੋਈ। ਇਸ ਵਿਅਕਤੀ ਦੀ ਪਛਾਣ 45 ਸਾਲਾ ਰਾਣਾ ਪ੍ਰਤਾਪ ਬੈਰਾਗੀ ਵਜੋਂ ਹੋਈ ਹੈ।

ਹੋਰ ਖ਼ਬਰਾਂ :-  ‘ਘਰ-ਘਰ ਮੁਫ਼ਤ ਰਾਸ਼ਨ’ ਪਹੁੰਚਾਉਣ ਦੀ ਪਹਿਲਕਦਮੀ ਨਾਲ ਦੇਸ਼ ਵਿੱਚ ਚਾਨਣ ਮੁਨਾਰਾ ਬਣ ਕੇ ਉਭਰੇਗਾ ਪੰਜਾਬ-ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ

 

 

Leave a Reply

Your email address will not be published. Required fields are marked *