ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਡੀਓ ਹਟਾਉਣ ‘ਤੇ META ਨੇ ਮੰਗੀ ਮੁਆਫ਼ੀ

META apologizes for removing Prime Minister Narendra Modi's video

 ਮੈਟਾ (META) ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਵੀਡੀਓ ਹਟਾਏ ਜਾਣ ਦੀ ਘਟਨਾ ਤੋਂ ਬਾਅਦ ਤਕਨੀਕੀ ਖਾਮੀ (Technical glitch) ਨੂੰ ਇਸਦਾ ਕਾਰਨ ਦੱਸਦਿਆਂ ਮੁਆਫ਼ੀ ਮੰਗੀ ਗਈ ਹੈ ਅਤੇ ਉਸ ਵੀਡੀਓ ਨੂੰ ਦੁਬਾਰਾ ਪਲੇਟਫਾਰਮ ‘ਤੇ ਰੀਸਟੋਰ (ਬਹਾਲ) ਕਰ ਦਿੱਤਾ ਗਿਆ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਆਟੋਮੇਟਿਡ ਏ.ਆਈ. (AI) ਕੰਟੈਂਟ ਮੋਡਰੇਸ਼ਨ ਸਿਸਟਮ (Content moderation System) ਕਾਰਨ ਅਜਿਹੀਆਂ ਤਕਨੀਕੀ ਗੜਬੜੀਆਂ ਅਕਸਰ ਦੇਖਣ ਨੂੰ ਮਿਲਦੀਆਂ ਹਨ, ਜਿੱਥੇ ਸਿਸਟਮ ਗਲਤੀ ਨਾਲ ਸਹੀ ਪੋਸਟਾਂ ਜਾਂ ਵੀਡੀਓਜ਼ ਨੂੰ ਫਲੈਗ ਕਰਕੇ ਹਟਾ ਦਿੰਦਾ ਹੈ।

ਹੋਰ ਖ਼ਬਰਾਂ :-  ਤਰਨਤਾਰਨ ਵਿੱਚ ਦਰਜਨਾਂ ਸਥਾਨਕ ਆਗੂ, ਸਰਪੰਚ ਅਤੇ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

Leave a Reply

Your email address will not be published. Required fields are marked *