CBSE ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ, 87.98 ਫ਼ੀਸਦੀ ਵਿਦਿਆਰਥੀ ਪਾਸ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ CBSE ਨੇ 12ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ।

CBSE ਬੋਰਡ ਦੇ 2024 ਦੇ 12ਵੀਂ ਦੇ ਨਤੀਜੇ ਨੂੰ ਅਧਿਕਾਰਤ ਵੈੱਬਸਾਈਟ ‘ਤੇ ਦੇਖਿਆ ਜਾ ਸਕਦਾ ਹੈ।

Websites:-

cbse.gov.in

cbse.nic.in

results.cbse.nic.in

cbseresults.nic.in

ਸੀਬੀਐਸਈ ਬੋਰਡ ਦੇ 87.98 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ।

ਹੋਰ ਖ਼ਬਰਾਂ :-  ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਲਗਾਤਾਰ ਅੱਠਵਾਂ ਬਜਟ ਪੇਸ਼ ਕੀਤਾ

Leave a Reply

Your email address will not be published. Required fields are marked *