- ਕੇਸਰ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਤਣਾਅ ਅਤੇ ਡਿਪ੍ਰੈਸ਼ਨ ਵੀ ਦੂਰ ਹੁੰਦਾ ਹੈ।
- ਖੋਜ ‘ਚ ਇਹ ਸਾਬਤ ਹੋਇਆ ਹੈ ਕਿ 30 ਮਿਲੀਗ੍ਰਾਮ ਕੇਸਰ ਲੈਣ ਨਾਲ ਡਿਪਰੈਸ਼ਨ ਘੱਟ ਹੁੰਦਾ ਹੈ।
- ਕੇਸਰ ਡਿਪਰੈਸ਼ਨ (Saffron Depression) ਦੀਆਂ ਦਵਾਈਆਂ ਦੇ ਬੁਰੇ ਅਸਰ ਨੂੰ ਵੀ ਘਟਾਉਂਦਾ ਹੈ।
- ਵਧਦੇ ਭਾਰ ਨੂੰ ਘੱਟ ਕਰਨ ਲਈ ਤੁਸੀਂ ਕੇਸਰ ਦੀ ਮਦਦ ਲੈ ਸਕਦੇ ਹੋ।
- ਇਹ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਨੂੰ ਘੱਟ ਕਰਦਾ ਹੈ।
- ਇਸ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਨੂੰ ਕੁਝ ਹਫ਼ਤਿਆਂ ਤੱਕ ਭੁੱਖ ਘੱਟ ਲੱਗਦੀ ਹੈ।
- ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰ ਸਕੋ।
- ਇਸ ਤੋਂ ਇਲਾਵਾ ਕਮਰ ‘ਚ ਮੌਜੂਦ ਫੈਟ ਨੂੰ ਵੀ ਕੇਸਰ ਖਾਣ ਨਾਲ ਘੱਟ ਕੀਤਾ ਜਾ ਸਕਦਾ ਹੈ।
- ਕੇਸਰ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ (Antioxidant) ਤੁਹਾਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਣ ‘ਚ ਮਦਦ ਕਰਦੇ ਹਨ।
- ਇਕ ਰਿਸਰਚ ਮੁਤਾਬਕ ਕੈਂਸਰ ਫ੍ਰੀ ਰੈਡੀਕਲਸ Cancer Free Radicals) ਕਾਰਨ ਹੋ ਸਕਦਾ ਹੈ।
- ਅਜਿਹੇ ‘ਚ ਕੇਸਰ ਤੁਹਾਡੇ ਸਰੀਰ ਨੂੰ ਕੈਂਸਰ ਤੋਂ ਬਚਾਉਣ ‘ਚ ਮਦਦ ਕਰਦਾ ਹੈ