ਸਿਹਤ, ਸਕਿਨ ਅਤੇ ਵਾਲਾਂ ਲਈ ਵੀ ਵਰਦਾਨ ਹੈ ਲਸਣ

  1. ਤੁਸੀਂ ਰੋਜ਼ਾਨਾ ਸਵੇਰੇ ਇੱਕ ਗਲਾਸ ਕੋਸੇ ਪਾਣੀ ਦੇ ਨਾਲ ਲਸਣ ਦੀਆਂ ਕੁਝ ਕਲੀਆਂ ਖਾਂਦੇ ਹੋ ਤਾਂ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
  2. ਸਵੇਰੇ 1 ਗਲਾਸ ਪਾਣੀ ਦੇ ਨਾਲ ਲਸਣ ਦੀਆਂ ਸਿਰਫ ਦੋ ਕਲੀਆਂ ਖਾਣ ਨਾਲ ਤੁਹਾਡਾ ਪੇਟ ਦਿਨ ਭਰ ਠੀਕ ਰਹੇਗਾ ਅਤੇ ਤੁਹਾਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ।
  3. ਲਸਣ ਪੇਟ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਮਦਦ ਕਰ ਸਕਦਾ ਹੈ।
  4. ਲਸਣ ਦੀਆਂ ਕੁੱਝ ਕਲੀਆਂ ਨੂੰ ਪੀਸ ਲਓ ਅਤੇ ਇਸ ‘ਚ 1 ਚਮਚ ਸ਼ਹਿਦ ਮਿਲਾਓ। ਫਿਰ ਇਸ ਮਿਸ਼ਰਣ ਨਾਲ ਸਕੈਲਪ ‘ਤੇ ਮਸਾਜ ਕਰੋ ਅਤੇ 15 ਮਿੰਟ ਬਾਅਦ ਧੋ ਲਓ।
  5. ਹਫ਼ਤੇ ‘ਚ ਦੋ ਵਾਰ ਇਸ ਪੇਸਟ ਦੀ ਵਰਤੋਂ ਕਰਨ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ।
  6. ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀ 1 ਕਲੀ ਸ਼ਹਿਦ ਅਤੇ ਨਿੰਬੂ ਦੇ ਨਾਲ ਖਾਓ।
  7. ਇਹ ਤੁਹਾਡੀ ਸਕਿਨ ਨੂੰ ਡੀਟੌਕਸ (Detox) ਕਰੇਗਾ ਅਤੇ ਝੁਰੜੀਆਂ ਵਰਗੀਆਂ ਐਂਟੀ-ਏਜਿੰਗ (Anti-Aging) ਸਮੱਸਿਆਵਾਂ ਨੂੰ ਤੁਹਾਡੇ ਤੋਂ ਦੂਰ ਰੱਖੇਗਾ।
ਹੋਰ ਖ਼ਬਰਾਂ :-  ਪੋਸ਼ਣ: ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਲਈ ਸੁਝਾਅ

Leave a Reply

Your email address will not be published. Required fields are marked *