- ਤੁਸੀਂ ਰੋਜ਼ਾਨਾ ਸਵੇਰੇ ਇੱਕ ਗਲਾਸ ਕੋਸੇ ਪਾਣੀ ਦੇ ਨਾਲ ਲਸਣ ਦੀਆਂ ਕੁਝ ਕਲੀਆਂ ਖਾਂਦੇ ਹੋ ਤਾਂ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
- ਸਵੇਰੇ 1 ਗਲਾਸ ਪਾਣੀ ਦੇ ਨਾਲ ਲਸਣ ਦੀਆਂ ਸਿਰਫ ਦੋ ਕਲੀਆਂ ਖਾਣ ਨਾਲ ਤੁਹਾਡਾ ਪੇਟ ਦਿਨ ਭਰ ਠੀਕ ਰਹੇਗਾ ਅਤੇ ਤੁਹਾਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ।
- ਲਸਣ ਪੇਟ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਮਦਦ ਕਰ ਸਕਦਾ ਹੈ।
- ਲਸਣ ਦੀਆਂ ਕੁੱਝ ਕਲੀਆਂ ਨੂੰ ਪੀਸ ਲਓ ਅਤੇ ਇਸ ‘ਚ 1 ਚਮਚ ਸ਼ਹਿਦ ਮਿਲਾਓ। ਫਿਰ ਇਸ ਮਿਸ਼ਰਣ ਨਾਲ ਸਕੈਲਪ ‘ਤੇ ਮਸਾਜ ਕਰੋ ਅਤੇ 15 ਮਿੰਟ ਬਾਅਦ ਧੋ ਲਓ।
- ਹਫ਼ਤੇ ‘ਚ ਦੋ ਵਾਰ ਇਸ ਪੇਸਟ ਦੀ ਵਰਤੋਂ ਕਰਨ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ।
- ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀ 1 ਕਲੀ ਸ਼ਹਿਦ ਅਤੇ ਨਿੰਬੂ ਦੇ ਨਾਲ ਖਾਓ।
- ਇਹ ਤੁਹਾਡੀ ਸਕਿਨ ਨੂੰ ਡੀਟੌਕਸ (Detox) ਕਰੇਗਾ ਅਤੇ ਝੁਰੜੀਆਂ ਵਰਗੀਆਂ ਐਂਟੀ-ਏਜਿੰਗ (Anti-Aging) ਸਮੱਸਿਆਵਾਂ ਨੂੰ ਤੁਹਾਡੇ ਤੋਂ ਦੂਰ ਰੱਖੇਗਾ।