Big Breaking: ਭਾਰਤ ਵੱਲੋਂ ਮੁੜ ਸ਼ੁਰੂ ਕੀਤਾ ਕੈਨੇਡਾ ਦੀ ਵੀਜ਼ਾ

India Canada: ਭਾਰਤ ਸਰਕਾਰ ਵੱਲੋਂ ਹੁਣ ਫੇਰ ਕੈਨੇਡਾ ਲਈ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। 26 ਅਕਤੂਬਰ ਤੋਂ ਸ਼ੁਰੂ ਹੋਣਗੀਆ ਵੀਜਾ ਸੇਵਾਵਾਂ।

ਭਾਰਤ ਸਰਕਾਰ ਨੇ ਹਲੇ ਸਿਰਫ 3 ਸੇਵਾਵਾਂ ਸੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਬਿਜ਼ਨੈੱਸ, ਮੈਡੀਕਲ ਤੇ ਕਾਨਫ਼ਰੰਸ ਵੀਜ਼ਾ ਸੇਵਾਵਾਂ ਸਾਮਲ ਹਨ।

ਹੋਰ ਖ਼ਬਰਾਂ :-  ਅੰਗਰੇਜ਼ਾਂ ਦੀ ਲੁੱਟਖੋਹ, ਮੁਗਲਾਂ ਦਾ ਆਤਮ ਸਮਰਪਣ, ਲਾਲ ਕਿਲ੍ਹਾ ਕਿਵੇਂ ਬਣਿਆ ਭਾਰਤੀ ਆਜ਼ਾਦੀ ਦਾ ਪ੍ਰਤੀਕ?

Leave a Reply

Your email address will not be published. Required fields are marked *