ਹਰਿਆਣਾ ਪੁਲਿਸ ਦੀ ਹੈੱਡ ਕਾਂਸਟੇਬਲ ਨੂੰ 4 ਸਾਲ ਦੀ ਸ਼ਜਾ- ਪੜ੍ਹੋਂ ਪੂਰੀ ਖਬਰ

Haryana: ਹਰਿਆਣਾ ਪੁਲਿਸ ਦੀ ਹੈੱਡ ਕਾਂਸਟੇਬਲ ਰਿਤੂ ਬਾਲਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ।

ਹੈੱਡ ਕਾਂਸਟੇਬਲ ਰਿਤੂ ਬਾਲਾ 5000 ਰੁਪਏ ਰਿਸ਼ਵਤ ਲੈਂਦੀ ਫੜੀ ਗਈ ਸੀ। ਇਹ ਕੇਸ਼ CBI ਅਦਾਲਤ ਵਿੱਚ ਚੱਲ ਰਿਹਾ ਸੀ। ਕੇਸ 7 ਸਾਲਾ ਤੋਂ ਚੱਲ ਰਿਹਾ ਹੈ।

CBI ਅਦਾਲਤ ਨੇ ਪੂਰੇ 7 ਸਾਲ ਬਾਅਦ ਹੈੱਡ ਕਾਂਸਟੇਬਲ ਨੂੰ 4 ਸਾਲ ਦੀ ਸਜ਼ਾ ਸੁਣਾਈ।

ਹੋਰ ਖ਼ਬਰਾਂ :-  ਹਰਿਆਣਾ ਵਿੱਚ ਸਾਬਕਾ ਸੈਨਿਕਾਂ ਦੀ ਭਰਤੀ ਲਈ ਤਿਆਰੀਆਂ,ਰਾਖਵੀਆਂ ਅਸਾਮੀਆਂ HPSC-HSSC ਰਾਹੀਂ ਭਰੀਆਂ ਜਾਣਗੀਆਂ

CBI ਅਦਾਲਤ ਨੇ ਸਜ਼ਾ ਦੇ ਨਾਲ 20,000 ਰੁਪਏ ਜੁਰਮਾਨਾ ਵੀ ਲਗਾਇਆ ਹੈ।

Leave a Reply

Your email address will not be published. Required fields are marked *